Canada 'ਚ ਲਾਰੈਂਸ ਗੈਂਗ ਦੀਆਂ ਕਾਲੀਆਂ ਕਰਤੂਤਾਂ, ਦੇਖੋ ਕਿਵੇਂ ਕਾਰੋਬਾਰੀਆਂ ਨੂੰ ਪਾਈਆਂ ਭਾਜੜਾਂ |OneIndia Punjabi

2023-12-11 1

ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ 'ਚ ਦਰਜਨਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੈਂਗਸਟਰਾਂ ਵਲੋਂ ਜਬਰੀ ਵਸੂਲੀ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਜਬਰੀ ਵਸੂਲੀ ਪੱਤਰਾਂ ਦੀਆਂ ਰਿਪੋਰਟਾਂ ਦੇ ਵਿਚਕਾਰ ਹੁਣ ਵਧੇਰੇ ਪੁਲਿਸ ਕਾਰਵਾਈ ਲਈ ਦਬਾਅ ਵਧ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੱਤਰ ਇੱਕ "ਭਾਰਤੀ ਗਿਰੋਹ" ਵੱਲੋਂ ਭੇਜੇ ਗਏ ਹਨ ਤੇ ਇਹਨਾਂ 'ਚ 2 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ। ਪ੍ਰਾਪਤਕਰਤਾਵਾਂ ਨੂੰ ਜਵਾਬੀ ਕਾਰਵਾਈ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਤੇ ਚਿਤਾਵਨੀ ਦਿੱਤੀ ਗਈ ਸੀ |
.
The black deeds of the Lawrence gang in Canada, see how the businessmen were harassed.
.
.
.
#canadanews #lawrencebishnoi #gangsters

Videos similaires